ਜਦੋਂ ਬੱਸ ਵਿੱਚ ਨਾਲ ਬੈਠੀ ਕੁੜੀ 5 ਰੁਪਏ ਦੇ ਨੋਟ ਤੇ ਆਪਣਾ ਮੋਬਾਈਲ ਨੰਬਰ ਲਿਖ ਕੇ ਫੜਾ ਗਈ

ਮਜਬੂਰੀਆਂ ਬਹੁਤ ਕੁਛ ਕਰਵਾ ਦਿੰਦਿਆਂ ਨੇ,,, ਗੱਲ 2009 ਦੀ ਹੈ,,, ਮੈਂ ਚੰਡੀਗੜ੍ਹ ਤੋਂ ਪੇਸ਼ੀ ਭੁਗਤ ਕੇ ਅਮ੍ਰਿਤਸਰ ਨੂੰ ਵਾਪਿਸ ਆ ਰਿਹਾ ਸੀ,ਮੇਰੇ ਉੱਪਰ ਕਤਲ ਕੇਸ ਚਲ ਰਿਹਾ ਸੀ ਮੈਂ ਜ਼ਮਾਨਤ ਤੇ ਸੀ, ਉਸ ਦਿਨ ਕਾਫੀ ਲੇਟ date ਮਿਲੀ,,, ਮੈਂ ਸੈਕਟਰ 43 ਤੋਂ ਬੱਸ ਵਿੱਚ ਬੈਠਾ ਸੀ ਜੋ ਅੰਮ੍ਰਿਤਸਰ ਵਾਲੀ ਬੱਸ ਸੀ
ਮੇਰੇ ਨਾਲ ਸੀਟ ਤੇ ਇਕ ਕੁੜੀ ਆ ਕੇ ਬੈਠ ਗਈ। ਬੱਸ ਚਲ ਪਈ ਤੇ ਮੈਂ ਅੰਮ੍ਰਿਤਸਰ ਦੀ ਟਿਕਟ ਲੈ ਲਈ

mere nal ਬੈਠੀ ਕੁੜੀ ne ਫਿਲੌਰ di ਟਿਕਟ le lai raste ਵਿਚ oh aapne phone vich ek no. ਡਾਇਲ kr rhi c ….ਸ਼ਇਦ eh no. us da ਖੁਦ ਦਾ ਸੀ, shyed oh eh no. ਮੈਨੂੰ dikha ਰਹੀ ਸੀ,, ਰਾਤ ਕਾਫੀ ho ਚੁੱਕੀ ਸੀ,, osda stop aan wala c.. oh ਉਤਰਨ ਦੀ ਤਿਆਰੀ ਕਰਨ ਲੱਗੀ,,,ਉਤਰ ਦੇ ਵਕਤ ਓਹ ਮੈਨੂੰ ਆ 5ਰੁਪਏ ਨੋਟ ਦੇ ਗਈ ਜਿਸ ਤੇ ਓਸ ਦਾ ਨਾਮ ਤੇ pnone No. likheya ਹੋਇਆ ਸੀ,,

ਕਾਫੀ din ਬੀਤ ਜਾਣ ਮਗਰੋ ਮੈ ਓਸ ਦਾ ਨੰਬਰ ਡਾਇਲ ਕੀਤਾ,,,,ਤੇ ਫੋਨ ਕੀਤਾ,, main ਅੱਗੇਓ kuch ਨਾ ਬੋਲਿਆ,,, thore chir ਪਿੱਛੋਂ oh ਖੁਦ boli helo kon…., main ਕਿਹਾ ਬਾਵਾ,,, kehnfi bawa kon,, main ਬੋਲਿਆ ਆਪਾ ਚੰਡੀਗੜ ਬੱਸ ਚ ਮਿਲੇ ਸੀ aggeon ਬੋਲੀ tera ਭਲਾ ਹੋਜੇ aj kive ਚੇਤਾ ਆ ਗਿਆ ਕਿਹਦੀ ਮੁੰਡੇ ਮਿੰਟ ਨੀ ਲਾਦੇ phone krn nu ਜੇ ਕੋਈ ਕੁੜੀ ਨੰਬਰ ਦੇਵੇ,,,,

ਖੈਰ ਓਸ ਨਾਲ ਗੱਲ ਬਾਤ ਹੋਈ,,ਗੱਲਾ ਗੱਲਾ ਚ ਪਤਾ ਚੱਲੇਆ ਕੇ ਓ MAc kr rhi ਸੀ ਤੇ ਘਰੋਂ v greeb ਸੀ,,, ਫਿਰ ਮੇਰੀ ਕਾਫੀ ਦਿਨ ਓਸ ਨਾਲ ਗੱਲ ਨਹੀ ਹੋਈ,,, ਅਚਾਨਕ ਇਕ ਦਿਨ ਓਸ ਦਾ phone ਆਏਅਾ ਤੇ ਕਹਿਣ ਲਗੂ ਮੈਨੂੰ 2000 ਰੁਪੈ ਦੀ ਲੋੜ ਹੈ ,,please dedo ਕਹਿਲ ਲੱਗੀ ਏਸ ਬਦਲੇ ਤੁਸੀ ਮੇਰੇ ਨਾਲ ਜੋ ਮਰਜੀ ਕਰ ਲਓ,,,???? ਮੈ ਕਿਹਾ ਤੇਰਾ ਕੀ ਮਤਲਬ ਜੋ ਮਰਜੀ,,, ,,,,??? ਕਹਿਣ ਲੱਗੀ ਤੁਸੀ ਮੇਰੇ ਨਾਲ ਇਕ ਰਾਤ ਗੁਜਾਰ ਸਕਦੇ ਹੋ please ਪੈਸੈ ਦੇ ਦੋ,,,

ਪਹਿਲਾ ਤਾ ਮੈਨੂੰ ਗੁੱਸਾ ਬਹੁਤ ਆਇਆ,,,,,, ਫਿਰ ਮੈ ਕਿਹਾ ਪੈਸੇ ਕੀ ਕਰਨੇ ਆ ਜੋ ਤੂੰ,ਆ ਸਬ ਬੋਲ ਰਹੀ ਏ,,, ਕਹਿਦੀ ਮੇਰੇ ਕੋਲ ਕਿਰਾਏ ਜੇਗੇ ਵੀ ਪੈਸੈ ਨਹੀ ਹੈਗੇ ਮੇਰੀ ਸਾਰੀ ਭੜਾਈ ਖਰਾਬ ਹੋ ਜਾਣੀ ਆ,,, ਏਹ ਸੁਣ ਕੇ ਮੇਰੀਆ ਅੱਖਾ ਭਰ ਅਈਆ,, ਅਗਲੇ ਦਿਨ ਮੈ ਖੁਦ ਜਾ ਕੇ ਪੈਸੇ ਦੇ ਕੇ ਆਇਆਓਸ ਨੂੰ,,, ਮੇਰੇ ਗਲ਼ ਲਗ ਕੇ ਬਹੁਤ ਰੋੋਈ,,,,,

ਕਹਿਦੀ ਮੇਰੇ ਪਾਪਾ ਵੀ ਨਹੀ ਹੈਗੇ,,,,,ਮੇਰਾ ਭਰਾ ਛੋਟਾ ਤੇ ਛੋਟੀ ਭੈਣ ਆ,,,ਮਾ ਕਪੜੇ ਸਿਲਾਈ ਕਰਦੀ ਆ ਤੇ ਮਸਾ ਗੁਜਾਰਾ ਹੁੰਦਾ ਵਾ,,,ਰੋ ਰੋ ਕਹਿਣ ਲੱਗੀ ਸਾਡਾ ਘਰ ਵੀ ਅਾਪਣਾ ਨਹੀ ਹੈਗਾ ਜਿਥੇ ਰਹਿਨੇ ਆ ਓ ਕਿਸੇ ਦਾ ਵਾ ਓ ਆਪ ਬਾਹਰ ਰਹਿਦੇ ਆ ਤੇ ਘਰ ਸਾਭ ਸਭਾਲ਼ ਲਈ ਦਿਤਾ ਵਾ,,, ਕਹਿਣ ਲੱਗੀ ਜਦ ਨੌਕਰੀ ਮਿਲ ਗਈ ਨਾ ਮੈਨੂੰ ਸਬ ਤੋ ਪਹਿਲਾ ਆਪਣਾ ਘਰ ਬਣੌੱਣਾ ਬਹੁਤ nice ਕੁੜੀ ਸੀ,,, ਜਦ ਵੀ ਮੇੇੇਰੇ ਤੋ ਜਿੰਨਾ ਹੋ ਸਕਿਆ ਆਪਾ ਕੀਤਾ,,,

ਅਸੀ ਕਾਫੀ ਵਾਰ ਮਿਲੇ bt as frnd kyon k ਮੇਰੀ ਪੇਸ਼ੀ ਵੀ ਚੰਡੀਗੜ ਪੈਦੀ ਸੀ ਤੇ ਓ ਵੀ ਓਥੇ ਪੜਦੀ ਸੀ,, ਫਿਰ study ਪੂਰੀ ਕਰ ਲਈ ਤੇ ਨਿਊਜੀਲੈਡ ਚਲੀ ਗਈ ਜਿਸ ਦਿਨ ਓਸ ਦੀ delhi ਤੋਂ ਫਲਾਈਟ c meri ਚੰਡੀਗੜ ਪੇਂਸ਼ੀ ਸੀ ਤੇ ਮੈਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ,,, ਜਿੱਥੋ ਮੈਨੂੰ ਲੁਧਿਆਣੇ ਜੇਲ ਚ ਭੇਦ ਦਿਤਾ,,,, ਕਹਿੰਦੀ ਸੀ ਫਲਾਈਟ ਦੇ ਟਾਇਮ ਮੈਨੂੰ ਫੋਨ ਕਰੀ ਮੈ ਗੱਲ ਕਰਨੀ ਆ ਤੇਰੇ ਨਾਲ,,,,,ਪਰ ਰੱਬ ਨੂੰ ਕੁਜ ਹੋਰ ਈ ਮਨਜੂਰ ਸੀ,,, ਅੱਜ ਵੀ ਜਦ ਮੈ ਆ 5ਰੁਪੈ ਦਾ ਨੋਟ ਵੇਖਦਾ ਓਦਾ ਚਿਹਰੀ ਅੱਖਾਂ ਸਾਵੇ ਆ ਜਾਂਦਾ,,,,,,,,

Leave a Reply

Your email address will not be published.